ਜ਼ੈਲਦਾਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜ਼ੈਲਦਾਰ [ਨਾਂਪੁ] ਬਲਾਕ ਦੇ ਪਿੰਡਾਂ ਵਿੱਚੋਂ ਮਾਲੀਆ ਇਕੱਠਾ ਕਰਵਾਉਣ ਵਾਲ਼ਾ ਵਿਅਕਤੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5094, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਜ਼ੈਲਦਾਰ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਜ਼ੈਲਦਾਰ, (ਅਰਬੀ : ਜ਼ੈਲ,
+ਫ਼ਾਰਸੀ : ਦਾਰ,
) \ ਪੁਲਿੰਗ : ਸਰਕਾਰ ਵੱਲੋਂ ਨੀਯਤ ਕੀਤਾ ਇੱਕ ਕਰਮਚਾਰੀ ਜੋ ਕਈਆਂ ਪਿੰਡਾਂ ਦੇ ਨੰਬਰਦਾਰਾਂ ਪਾਸੋਂ ਸਰਕਾਰੀ ਮਾਲੀਆ ਆਦਿ ਉਗਰਾਹ ਕੇ ਦੇਂਦਾ ਹੈ, ਇਹ ਇਲਾਕੇ ਦਾ ਪਰਬੰਧ ਕਰਨ ਵਾਲਾ ਅਹੁਦੇਦਾਰ ਹੁੰਦਾ ਹੈ, ਜੋ ਤਸੀਲਦਾਰ ਅਤੇ ਜ਼ਿਲ੍ਹੇ ਦੇ ਕਰਮਚਾਰੀਆਂ ਦੇ ਅਧੀਨ ਕੰਮ ਕਰਦਾ ਹੈ।
–ਜ਼ੈਲਦਾਰਨੀ, ਇਸਤਰੀ ਲਿੰਗ : ਜ਼ੈਲਦਾਰ ਦੀ ਵਹੁਟੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 30, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-07-11-03-57-50, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First