ਜ਼ੈਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜ਼ੈਲ [ਨਾਂਇ] ਇੱਕ ਪ੍ਰਸ਼ਾਸਨਿਕ ਇਕਾਈ; ਲੜ , ਪੱਲਾ; ਕੁਝ’ਕੁ ਪਿੰਡਾਂ ਦਾ ਇੱਕ ਸਮੂਹ , ਬਲਾਕ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32430, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਜ਼ੈਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਜ਼ੈਲ, (ਅਰਬੀ : ਜ਼ੈਲ,
=ਪੱਲਾ) \ ਇਸਤਰੀ ਲਿੰਗ : ੧.ਹਲਕਾ, ਧੜਾ; ੨. ਲੜ, ਪੱਲਾ, ਦਾਮਨ; ੩. ਜ਼ੈਲਦਾਰ ਦਾ ਹਲਕਾ, ਮਾਲੀਆ ਉਗਰਾਹੁਣ ਲਈ ਕੁਝ ਕੁ ਪਿੰਡਾਂ ਦਾ ਮਿਲਵਾਂ ਇਲਾਕਾ
–ਜ਼ੈਲਘਰ, ਕਿਰਿਆ ਵਿਸ਼ੇਸ਼ਣ : ਜ਼ੈਲਦਾਰ ਜਾਂ ਜ਼ਿਲ੍ਹੇ ਦੇ ਮੈਂਬਰਾਂ ਦੇ ਠਹਿਰਨ ਦਾ ਕਮਰਾ
–ਜ਼ੈਲ ਪੂਰਨਾ, ਮੁਹਾਵਰਾ : ੧.ਰਿਆਇਤ ਕਰਨਾ, ਤਰਫ਼ਦਾਰੀ ਕਰਨਾ, ਲਿਹਾਜ਼ਦਾਰੀ ਕਰਨਾ, ਧੜਾ ਕਰਨਾ; ੨. ਦਾਮਨ ਪੂਰਨਾ, ਪੱਲਾ ਭਰਨਾ, ਝੋਲੀ ਭਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 321, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-07-11-03-57-27, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First