ਪੱਥ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਪੱਥ. ਦੇਖੋ, ਪਥੁ ੨ ਅਤੇ ਪਥ੍ਯ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21278, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੱਥ ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)

ਪੱਥ, (ਸੰਸਕ੍ਰਿਤ : पथ्य) \ ਪੁਲਿੰਗ : ੧. ਉਹ ਵਸਤੂ ਜੋ ਰੋਗੀ ਲਈ ਗੁਣਕਾਰੀ ਹੋਵੇ, ਰੋਗੀ ਨੂੰ ਸੁਖਾਉਣ ਵਾਲੀ ਖ਼ੁਰਾਕ; ੨. ਪਰਹੇਜ਼

–ਪੱਥ ਕੁਪੱਥ, ਪੁਲਿੰਗ : ਬਦਪਰਹੇਜ਼ੀ : “ਕਰਨਾ ਰਹਿਮ ਭੈੜਾ ਗੁਨਾਹਗਾਰ ਉੱਤੇ ਬੁਰਾ ਪੱਥ - ਕੁਪੱਥ ਹੈ ਮਾਂਦਿਆਂ ਨੂੰ”

(ਹਕੀਕਤ ਰਾਏ–ਦੌਲਤ ਰਾਮ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 21, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-10-08-02-44-10, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.